ਘਿਓ ਦੀਆਂ ਕੁਝ ਬੂੰਦਾਂ ਅੱਖਾਂ ਦੇ ਥੱਲੇ ਲਗਾਉਣ ਦੇ ਨਾਲ ਡਾਰਕ ਸਰਕਲ ਦੀ ਸਮੱਸਿਆ ਚਲੀ ਜਾਂਦੀ ਹੈ
ਹਰ ਰੋਜ਼ ਇੱਕ ਸੇਬ ਖਾਣ ਦੇ ਨਾਲ ਸਰੀਰ ਦੇ ਅੰਦਰ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਇਸ ਦੇ ਨਾਲ ਹੱਡੀਆਂ ਦੇ ਨਾਲ ਨਾਲ ਮਸਲ ਵੀ ਮਜਬੂਤ ਹੁੰਦੇ ਨੇ
ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਪੋਹੇ ਦੇ ਨਾਲ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ ਨਹੀਂ ਵਧਣ ਦਿੰਦਾ
ਸਟਰੋਬਰੀ ਖਾਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਤੇ ਸ਼ੂਗਰ ਵੀ ਕੰਟਰੋਲ ਦੇ ਵਿੱਚ ਰਹਿੰਦੀ ਹੈ
ਇੱਕ ਗਲਾਸ ਸੰਤਰੇ ਦੇ ਰਸ ਦਾ ਰੋਜ਼ ਪੀਣ ਦੇ ਨਾਲ ਹੌਲੀ ਹੌਲੀ ਤੁਹਾਡੀ ਸਕਿਨ ਦੇ ਵਿੱਚ ਗਲੋ ਆਉਣ ਲੱਗ ਜਾਂਦਾ ਹੈ