ਆਹ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜਿਆਦਾ ਵਾਇਰਲ ਹੋ ਰਿਹਾ ਤੇ ਲੋਕ ਇਸ ਵੀਡੀਓ ਕਲਿੱਪ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਨੇ
ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਛੋਟਾ ਜਿਹਾ ਸਰਦਾਰ ਬੱਚਾ ਆਪਣੇ ਘਰਦਿਆਂ ਤੋਂ ਪੈਸੇ ਲੈ ਕੇ ਵਿਆਹ ਚ ਭੰਗੜਾ ਪਾ ਰਹੇ ਮੁੰਡਿਆ ਨੂੰ ਸਟੇਜ ਤੇ ਦੇਣ ਜਾਂਦਾ ਹੈ । ਜਦੋਂ ਇਹ ਛੋਟਾ ਜਿਹਾ ਜਵਾਕ ਭੰਗੜੇ ਵਾਲੇ ਮੁੰਡੇ ਨੂੰ ਪੈਸੇ ਦਿੰਦਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਫਿਰ ਜਦੋਂ ਇਹ ਛੋਟਾ ਸਰਦਾਰ ਵਾਪਿਸ ਆਉਣ ਲੱਗਦਾ ਹੈ ਤਾਂ ਇਹ ਵੀਰ ਉਹੀ ਪੈਸੇ ਕਾਕੇ ਦੇ ਉੱਪਰੋਂ ਵਾਰ ਕੇ ਸੁੱਟ ਦਿੰਦਾ ਤੇ ਨਿੱਕਾ ਜਿਹਾ ਸਰਦਾਰ ਬਹੁਤ ਜਿਆਦਾ ਖੁਸ਼ ਹੁੰਦਾ ਤੇ ਭੰਗੜੇ ਵਾਲਾ ਮੁੰਡਾ ਵੀ ਬਹੁਤ ਜਿਆਦਾ ਖੁਸ਼ ਹੁੰਦਾ ਹੈ
ਯਾਰੋ ਆਹੀ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਬਸ ਆਹੀ ਜ਼ਿੰਦਗੀ ਦੀ ਕਹਾਣੀ ਆ ਬਾਕੀ ਪਤਾ ਨਹੀਂ ਵੀ ਕਦੋਂ ਕਿਸ ਨੇ ਜ਼ਿੰਦਗੀ ਛੱਡ ਦੇਣੀ ਆ ਸੋ ਹਮੇਸ਼ਾ ਹੀ ਹੱਸਦੇ ਰਿਹਾ ਕਰੋ ਆਪ ਵੀ ਹੱਸੋ ਤੇ ਦੂਜਿਆਂ ਨੂੰ ਵੀ ਹਸਾਇਆ ਕਰੋ
Video Link – https://youtu.be/s0Y3yQ15UuU

